ਸਮੱਗਰੀ 'ਤੇ ਜਾਓ
  • Choose your language
    • English
    • Shqip
    • ქართული
    • اردو
    • هَوُسَ
    • Yorùbá
    • chiShona
    • Español
    • Français
    • Gaeilge
IPAT ਲੋਗੋ IPAT ਲੋਗੋ IPAT ਲੋਗੋ

ਹੋਰ ਨਤੀਜੇ...

  • ਘਰ
  • ਟ੍ਰਿਬਿਊਨਲ ਬਾਰੇ
    • ਅਸੀਂ ਕੀ ਕਰਦੇ ਹਾਂ
    • ਅਸੀਂ ਕੌਣ ਹਾਂ
    • ਟ੍ਰਿਬਿਊਨਲ ਫੈਸਲੇ ਅਕਾਇਵ
    • ਅੰਕੜੇ
    • ਲਾਬਿੰਗ ਦਾ ਨਿਯਮਨ
  • ਟ੍ਰਿਬਿਊਨਲ ਨੂੰ ਅਪੀਲ ਕਰਨਾ
    • ਅਪੀਲ ਕਿਵੇਂ ਕਰੀਏ
      • ਅੰਤਰਰਾਸ਼ਟਰੀ ਸੁਰੱਖਿਆ ਅਪੀਲਾਂ
      • ਨਾ-ਮੰਨਣਯੋਗ ਅਪੀਲਾਂ
      • ਬਾਅਦ ਦੀਆਂ ਅਪੀਲਾਂ
      • ਡਬਲਿਨ III
      • ਰਿਸੈਪਸ਼ਨ ਸ਼ਰਤਾਂ
    • ਅਪੀਲ ਫਾਰਮ
    • ਸਬੰਧਿਤ ਕਾਨੂੰਨਾਂ ਅਤੇ ਅਧਿਨਿਯਮਾਂ ਦੀ ਸੂਚੀ
    • ਬਾਹਰੀ ਲਿੰਕ
    • ਕੀ ਉਮੀਦ ਕੀਤੀ ਜਾਵੇ
  • ਮੀਡਿਆ ਸੈਂਟਰ
    • ਪਬਲੀਕੇਸ਼ਨ
      • ਸਲਾਨਾ ਰਿਪੋਰਟਾਂ
      • ਕਾਰਜਨੀਤੀ ਬਿਆਨ
      • ਹੋਰ ਪਬਲੀਕੇਸ਼ਨ
    • ਅਭਿਆਸ ਅਤੇ ਪਰੋਸੈਸ
      • ਚੇਅਰਪਰਸਨ ਦੀਆਂ ਸੇਧਾਂ
      • ਪ੍ਰਬੰਧਕੀ ਅਭਿਆਸ ਨੋਟ
      • ਹੋਰ ਪ੍ਰਥਾਵਾਂ ਅਤੇ ਪ੍ਰਕਿਰਿਆਵਾਂ
    • ਤਾਜ਼ਾ ਖ਼ਬਰਾਂ
  • ਸਾਡੇ ਨਾਲ ਸੰਪਰਕ ਕਰੋ
  • ਘਰ
  • ਟ੍ਰਿਬਿਊਨਲ ਬਾਰੇ
    • ਅਸੀਂ ਕੀ ਕਰਦੇ ਹਾਂ
    • ਅਸੀਂ ਕੌਣ ਹਾਂ
    • ਟ੍ਰਿਬਿਊਨਲ ਫੈਸਲੇ ਅਕਾਇਵ
    • ਅੰਕੜੇ
    • ਲਾਬਿੰਗ ਦਾ ਨਿਯਮਨ
  • ਟ੍ਰਿਬਿਊਨਲ ਨੂੰ ਅਪੀਲ ਕਰਨਾ
    • ਅਪੀਲ ਕਿਵੇਂ ਕਰੀਏ
      • ਅੰਤਰਰਾਸ਼ਟਰੀ ਸੁਰੱਖਿਆ ਅਪੀਲਾਂ
      • ਨਾ-ਮੰਨਣਯੋਗ ਅਪੀਲਾਂ
      • ਬਾਅਦ ਦੀਆਂ ਅਪੀਲਾਂ
      • ਡਬਲਿਨ III
      • ਰਿਸੈਪਸ਼ਨ ਸ਼ਰਤਾਂ
    • ਅਪੀਲ ਫਾਰਮ
    • ਸਬੰਧਿਤ ਕਾਨੂੰਨਾਂ ਅਤੇ ਅਧਿਨਿਯਮਾਂ ਦੀ ਸੂਚੀ
    • ਬਾਹਰੀ ਲਿੰਕ
    • ਕੀ ਉਮੀਦ ਕੀਤੀ ਜਾਵੇ
  • ਮੀਡਿਆ ਸੈਂਟਰ
    • ਪਬਲੀਕੇਸ਼ਨ
      • ਸਲਾਨਾ ਰਿਪੋਰਟਾਂ
      • ਕਾਰਜਨੀਤੀ ਬਿਆਨ
      • ਹੋਰ ਪਬਲੀਕੇਸ਼ਨ
    • ਅਭਿਆਸ ਅਤੇ ਪਰੋਸੈਸ
      • ਚੇਅਰਪਰਸਨ ਦੀਆਂ ਸੇਧਾਂ
      • ਪ੍ਰਬੰਧਕੀ ਅਭਿਆਸ ਨੋਟ
      • ਹੋਰ ਪ੍ਰਥਾਵਾਂ ਅਤੇ ਪ੍ਰਕਿਰਿਆਵਾਂ
    • ਤਾਜ਼ਾ ਖ਼ਬਰਾਂ
  • ਸਾਡੇ ਨਾਲ ਸੰਪਰਕ ਕਰੋ

ਤਾਜ਼ਾ ਅੱਪਡੇਟ 29 ਜਨਵਰੀ 2021

ਪਿਛਲਾ ਅੱਗੇ
ਤਾਜ਼ਾ ਅੱਪਡੇਟ 29 ਜਨਵਰੀ 2021

ਮਨਾਹੀਆਂ ਦੀ ਮਿਆਦ ਦੇ ਵਿਸਤਾਰ ਦੀ ਰੋਸ਼ਨੀ ਵਿੱਚ, ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ 5 ਮਾਰਚ 2021 ਤੱਕ ਅਤੇ ਇਸਦੇ ਸਮੇਤ, ਸਾਈਟ 'ਤੇ ਹੋਣ ਵਾਲੀਆਂ ਸੁਣਵਾਈਆਂ ਨੂੰ ਸੁਵਿਧਾਜਨਕ ਬਣਾਉਣ ਦੀ ਸਥਿਤੀ ਵਿੱਚ ਨਹੀਂ ਹੋਵੇਗਾ।

ਨਵੇਂ ਇੰਤਜ਼ਾਮਾਂ ਦੇ ਸਬੰਧ ਵਿੱਚ ਜਾਂ, ਜਿੱਥੇ ਜ਼ਰੂਰੀ ਹੋਵੇ, ਕਿਸੇ ਪ੍ਰਭਾਵਿਤ ਸੁਣਵਾਈ ਨੂੰ ਮੁਲਤਵੀ ਕਰਨ ਦੇ ਸਬੰਧ ਵਿੱਚ ਹਰੇਕ ਕਨੂੰਨੀ ਪ੍ਰਤੀਨਿਧ/ਅਪੀਲ ਕਰਤਾ ਨੂੰ ਸਿੱਧੇ ਤੌਰ 'ਤੇ ਇੱਕ ਸੰਚਾਰ ਜਾਰੀ ਕੀਤਾ ਜਾਵੇਗਾ। ਜਿਵੇਂ ਕਿ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ, ਟ੍ਰਿਬਿਊਨਲ ਹੁਣ ਕੁਝ ਕੁ ਅਪੀਲ ਸੁਣਵਾਈਆਂ ਦਾ ਸੰਚਾਲਨ ਆਡੀਓ-ਵੀਡੀਓ ਲਿੰਕ ਰਾਹੀਂ ਕਰ ਰਿਹਾ ਹੈ।

  • ਇਸ ਸਬੰਧ ਵਿੱਚ ਟ੍ਰਿਬਿਊਨਲ ਤੁਹਾਡੇ ਧਿਆਨ ਵਿੱਚ ਲਿਆਵੇਗਾ ਕਿ ਸਿਵਲ ਲਾਅ ਐਂਡ ਕ੍ਰਿਮੀਨਲ ਲਾਅ (ਫੁਟਕਲ ਪ੍ਰਾਵਧਾਨ) ਐਕਟ 2020 (ਸੈਕਸ਼ਨ 31) (ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ) (ਅਹੁਦਾ) ਆਰਡਰ 2020 (S.I. 715/2020) ਟ੍ਰਿਬਿਊਨਲ ਨੂੰ ਇੱਕ ਅਜਿਹੀ ਸੰਸਥਾ ਵਜੋਂ ਨਾਮਜ਼ਦ ਕਰਦਾ ਹੈ ਜੋ ਦੂਰ-ਦੁਰਾਡੇ ਦੀ ਸੁਣਵਾਈ ਰਾਹੀਂ ਆਪਣੀਆਂ ਸੁਣਵਾਈਆਂ ਕਰ ਸਕਦੀ ਹੈ। ਅਹੁਦਾ ਆਦੇਸ਼ ੩੧ ਦਸੰਬਰ ੨੦੨੦ ਤੋਂ ਲਾਗੂ ਹੋਇਆ ਸੀ।

ਟ੍ਰਿਬਿਊਨਲ ਹਰੇਕ ਪ੍ਰਭਾਵਿਤ ਅਪੀਲ ਦੀ ਅਵਸਥਾ, ਅਤੇ ਇਸਵਾਸਤੇ ਅਗਲੇ ਕਦਮਾਂ ਦੇ ਸਬੰਧ ਵਿੱਚ ਕਨੂੰਨੀ ਪ੍ਰਤੀਨਿਧਾਂ ਅਤੇ ਅਪੀਲ ਕਰਤਾਵਾਂ ਦੇ ਨਾਲ ਸਿੱਧਾ ਸੰਪਰਕ ਵਿੱਚ ਹੋਵੇਗਾ।

  • 1 ਫਰਵਰੀ 2021 ਤੋਂ ਤੈਅ ਕੀਤੀਆਂ ਅਪੀਲਾਂ, ਜਿੰਨ੍ਹਾਂ ਨੂੰ ਉਚਿਤ ਸਮਝਿਆ ਜਾਂਦਾ ਹੈ, ਸੁਣਵਾਈ ਵਾਸਤੇ ਪਹਿਲਾਂ ਹੀ ਸੌਂਪੀ ਗਈ ਤਾਰੀਖ਼ ਨੂੰ ਆਡੀਓ-ਵੀਡੀਓ ਲਿੰਕ ਰਾਹੀਂ ਅੱਗੇ ਵਧਣਗੀਆਂ ਅਤੇ ਜ਼ਰੂਰੀ ਪ੍ਰਬੰਧਾਂ ਦੀ ਪੁਸ਼ਟੀ ਕਰਦੇ ਹੋਏ ਟ੍ਰਿਬਿਊਨਲ ਦੁਆਰਾ ਸਿੱਧਾ ਸੰਪਰਕ ਕੀਤਾ ਜਾਵੇਗਾ
  • ਜਿੱਥੇ ਕਿਸੇ ਆਡੀਓ-ਵੀਡੀਓ ਸੁਣਵਾਈ ਨੂੰ ਉਚਿਤ ਨਹੀਂ ਸਮਝਿਆ ਜਾਂਦਾ, ਓਥੇ ਅਪੀਲ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ ਅਤੇ ਬਾਅਦ ਵਿੱਚ ਮੁੜ-ਨਿਯਤ ਕੀਤਾ ਜਾਵੇਗਾ ਅਤੇ ਦੁਬਾਰਾ ਤੈਅ ਕੀਤਾ ਜਾਵੇਗਾ; ਅਗਲੇ ਕਦਮਾਂ ਦੇ ਸਬੰਧ ਵਿੱਚ ਟ੍ਰਿਬਿਊਨਲ ਦੁਆਰਾ ਸਿੱਧਾ ਸੰਪਰਕ ਕੀਤਾ ਜਾਵੇਗਾ
  • ਅਪੀਲ ਕਰਤਾਵਾਂ ਵਾਸਤੇ ਇਹ ਵੀ ਖੁੱਲ੍ਹਾ ਹੈ ਕਿ ਉਹ ਇੱਕ ਜ਼ੁਬਾਨੀ ਸੁਣਵਾਈ ਵਾਸਤੇ ਆਪਣੀ ਬੇਨਤੀ ਨੂੰ ਵਾਪਸ ਲੈ ਲੈਣ ਅਤੇ ਆਪਣੀ ਅਪੀਲ ਦਾ ਨਿਪਟਾਰਾ ਕਾਗਜ਼ਾਂ 'ਤੇ ਕਰਨ, ਜੇ ਟ੍ਰਿਬਿਊਨਲ ਮੈਂਬਰ ਜਿਸਨੂੰ ਅਪੀਲ ਸੌਂਪੀ ਗਈ ਹੈ, ਦਾ ਇਹ ਵਿਚਾਰ ਹੈ ਕਿ ਅਜਿਹੀ ਕਾਰਵਾਈ ਵਾਜਬ ਪ੍ਰਕਿਰਿਆਵਾਂ ਅਤੇ ਕੁਦਰਤੀ ਨਿਆਂ ਦੇ ਅਨੁਸਾਰ ਹੈ।

ਕਿਰਪਾ ਕਰਕੇ ਨੋਟ ਕਰੋ, ਮੌਜੂਦਾ ਕੋਵਿਡ-19 ਜਨਤਕ ਸਿਹਤ ਸਲਾਹ ਦੇ ਅਨੁਸਾਰ, ਟ੍ਰਿਬਿਊਨਲ ਟ੍ਰਿਬਿਊਨਲ ਦੀ ਇਮਾਰਤ ਵਿੱਚ ਹਾਜ਼ਰ ਹੋਣ ਵਾਲੇ ਸਟਾਫ ਦੀ ਗਿਣਤੀ ਨੂੰ ਸੀਮਤ ਕਰਦਾ ਹੈ ਅਤੇ ਸਟਾਫ ਦੂਰ ਤੋਂ ਹੀ ਕੰਮ ਕਰੇਗਾ, ਜਿੱਥੋਂ ਤੱਕ ਸੰਭਵ ਹੋ ਸਕੇ। ਇਸ ਕਰਕੇ, ਟ੍ਰਿਬਿਊਨਲ ਦੇ ਨਾਲ ਸਾਰਾ ਪੱਤਰ-ਵਿਹਾਰ ਅਤੇ ਸੰਚਾਰ [email protected] ਨੂੰ ਈਮੇਲ ਰਾਹੀਂ ਕੀਤਾ ਜਾਣਾ ਚਾਹੀਦਾ ਹੈ।

  • ਕਿਰਪਾ ਕਰਕੇ ਸਾਰੇ ਸੰਚਾਰਾਂ ਵਿੱਚ ਪਾਤਰ ਸਿਰਲੇਖ ਵਿੱਚ ਆਪਣੇ/ਆਪਣੇ ਕਲਾਇੰਟ ਦੇ ਵਿਅਕਤੀ ਆਈ.ਡੀ. ਨੰਬਰ ਅਤੇ IPAP ਨੰਬਰ ਦਾ ਹਵਾਲਾ ਦਿਓ।

ਰਜਿਸਟਰਾਰ, ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ
29 ਜਨਵਰੀ 2021

ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ 2025-03-26T13:25:03+00:00 29 ਜਨਵਰੀ, 2021 |

ਸਾਡੇ ਨਾਲ ਸੰਪਰਕ ਕਰੋ

ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ
6/7 ਹੈਨੋਵਰ ਸਟਰੀਟ ਪੂਰਬ
ਡਬਲਿਨworld. kgm
D02 W320
ਆਇਰਲੈਂਡ।

ਸਾਰੀਆਂ ਆਮ ਪੁੱਛਗਿੱਛਾਂ: [email protected]

ਫਰੀਫੋਨ: 1800 201 458

ਨਿਆਂ, ਗ੍ਰਹਿ ਮਾਮਲੇ ਅਤੇ ਪ੍ਰਵਾਸ ਵਿਭਾਗ

ਸਾਡਾ ਟਿਕਾਣਾ

ਸਾਡਾ ਟਿਕਾਣਾ ਦੇਖਣ ਲਈ ਏਥੇ ਕਲਿੱਕ ਕਰੋ

ਫਾਇਦੇਮੰਦ ਲਿੰਕ

  • ਬਾਹਰੀ ਲਿੰਕ
  • ਬੇਦਾਅਵਾ
  • ਪਰਦੇਦਾਰੀ ਨੀਤੀ ਅਤੇ ਕੂਕੀਜ਼
  • ਜਾਣਕਾਰੀ ਦੀ ਆਜ਼ਾਦੀ
  • ਕਾਪੀਰਾਈਟ
  • ਅਸੈਸਬਿਲਟੀ
  • Sitemap
© Copyright - ਅੰਤਰਰਾਸ਼ਟਰੀ ਸੁਰੱਖਿਆ ਅਪੀਲ ਟ੍ਰਿਬਿਊਨਲ | ਸਾਰੇ ਅਧਿਕਾਰ ਰਾਖਵੇਂ ਹਨ
ਪੇਜ਼ ਲੋਡ ਲਿੰਕ
ਫੋਂਟ ਮੁੜ- ਅਕਾਰ
WAH ਵਲੋਂ ਪਹੁੰਚਣਯੋਗਤਾ
  • ਘਰ
  • ਟ੍ਰਿਬਿਊਨਲ ਬਾਰੇ
    • ਲਾਬਿੰਗ ਦਾ ਨਿਯਮਨ
    • ਅਸੀਂ ਕੀ ਕਰਦੇ ਹਾਂ
    • ਅਸੀਂ ਕੌਣ ਹਾਂ
    • ਅੰਕੜੇ
    • ਟ੍ਰਿਬਿਊਨਲ ਫੈਸਲੇ ਅਕਾਇਵ
  • ਅਪੀਲ ਕਿਵੇਂ ਕਰੀਏ
    • ਅੰਤਰਰਾਸ਼ਟਰੀ ਸੁਰੱਖਿਆ ਅਪੀਲਾਂ
    • ਨਾ-ਮੰਨਣਯੋਗ ਅਪੀਲਾਂ
    • ਬਾਅਦ ਦੀਆਂ ਅਪੀਲਾਂ
    • ਡਬਲਿਨ III
    • ਰਿਸੈਪਸ਼ਨ ਸ਼ਰਤਾਂ
  • ਅਪੀਲ ਫਾਰਮ
  • ਸਬੰਧਿਤ ਕਾਨੂੰਨਾਂ ਅਤੇ ਅਧਿਨਿਯਮਾਂ ਦੀ ਸੂਚੀ
  • ਬਾਹਰੀ ਲਿੰਕ
  • AV ਸੁਣਵਾਈ ਪ੍ਰੋਟੋਕੋਲ ਅਤੇ ਮਾਰਗਦਰਸ਼ਨ
  • ਕਿਸੇ ਟ੍ਰਿਬਿਊਨਲ ਸੁਣਵਾਈ ਮੌਕੇ ਕਿਸ ਚੀਜ਼ ਦੀ ਉਮੀਦ ਕੀਤੀ ਜਾਵੇ
  • ਸਲਾਨਾ ਰਿਪੋਰਟਾਂ
  • ਕਾਰਜਨੀਤੀ ਬਿਆਨ
  • ਹੋਰ ਪਬਲੀਕੇਸ਼ਨ
  • ਚੇਅਰਪਰਸਨ ਦੀਆਂ ਸੇਧਾਂ
  • ਪ੍ਰਬੰਧਕੀ ਅਭਿਆਸ ਨੋਟ
  • ਹੋਰ ਪ੍ਰਥਾਵਾਂ ਅਤੇ ਪ੍ਰਕਿਰਿਆਵਾਂ
  • ਅਕਾਇਵਡ ਨਿਊਜ਼
  • ਤਾਜ਼ਾ ਖ਼ਬਰਾਂ
  • ਸਾਡੇ ਨਾਲ ਸੰਪਰਕ ਕਰੋ
  • ਬੇਦਾਅਵਾ
  • ਪਰਦੇਦਾਰੀ ਨੀਤੀ ਅਤੇ ਕੂਕੀਜ਼
  • ਜਾਣਕਾਰੀ ਦੀ ਆਜ਼ਾਦੀ
  • ਕਾਪੀਰਾਈਟ
  • ਅਸੈਸਬਿਲਟੀ
  • Sitemap
ਸਿਖਰ 'ਤੇ ਜਾਓ